!!FUZZY!!ਗ਼ੈਰ-ਜਨਤਕ ਜਾਣਕਾਰੀ ਤੱਕ ਪਹੁੰਚ ਦੀ ਨੀਤੀ-ਸਾਰ
ਇਹ ਗ਼ੈਰ-ਜਨਤਕ ਜਾਣਕਾਰੀ ਤੱਕ ਪਹੁੰਚ ਦੀ ਇੱਕ ਵਰਤੋਂਕਾਰ-ਹਿਤੈਸ਼ੀ ਸਾਰ ਹੈ।
Disclaimer: This summary is not a part of the access to nonpublic personal data policy and is not a legal document. It is simply a handy reference for understanding the full access to nonpublic personal data policy. Think of it as the user-friendly interface.
ਕਿਉਂਕਿ ਅਸੀਂ ਮੰਨਦੇ ਹਾਂ ਕਿ ਵਿਕੀਮੀਡੀਆ ਭਾਈਚਾਰੇ ਦੀ ਪੜਦੇਦਾਰੀ ਜ਼ਰੂਰੀ ਹੈ, ਇਸ ਕਰਕੇ ਗ਼ੈਰ-ਜਨਤਕ ਜਾਣਕਾਰੀ ਤੱਕ ਪਹੁੰਚ ਰੱਖਣ ਵਾਲ਼ੇ ਜੀਅ ਇਸ ਜਾਣਕਾਰੀ ਨੂੰ ਸਿਰਫ਼ ਕੁਝ ਹਲਾਤਾਂ ਵਿਚ ਖੋਲ੍ਹ ਸਕਦੇ ਹਨ, ਜਿਵੇਂ ਕਿ:
- When the community members need to stop damage to the Wikimedia Sites (such as assisting in the targeting of IP blocks);
- ਜਦੋਂ ਕਿਸੇ ਦੀ ਜਾਨ ਜਾਂ ਅੰਗ ਨੂੰ ਫੌਰੀ ਅਤੇ ਮੰਨਣਯੋਗ ਖ਼ਤਰਾ ਹੋਵੇ;
- When the community members have the express permission of the user whose nonpublic personal data is to be disclosed; or
- ਜਦੋਂ ਕਨੂੰਨ ਵੱਲੋਂ ਮੰਗ ਹੋਵੇ।
Because we believe that safeguarding the privacy of the Wikimedia community is an important Wikimedia value, those who have access to nonpublic personal data need to:
- ਘੱਟੋ-ਘੱਟ ੧੮ ਵਰ੍ਹਿਆਂ ਦੇ (ਸਿਵਾਏ ਈਮੇਲ ਜੁਆਬੀ ਟੀਮ ਮੈਂਬਰਾਂ ਦੇ, ਜੋ ਘੱਟੋ-ਘੱਟ ੧੬ ਵਰ੍ਹਿਆਂ ਦੇ ਹੋਣੇ ਚਾਹੀਦੇ ਹਨ) ਹੋਣਾ ਪਵੇਗਾ;
- ਰਾਬਤਾ ਅਤੇ ਸ਼ਨਾਖ਼ਤੀ ਜਾਣਕਾਰੀ ਦੇਣੀ ਪਵੇਗੀ; ਅਤੇ
- ਗੁਪਤ ਰਜ਼ਾਮੰਦੀ 'ਤੇ ਦਸਖ਼ਤ ਕਰਨੇ ਪੈਣਗੇ।
Because we value the community members who take on this critical role in the safeguarding of the Wikimedia Sites and its users and want to protect their privacy, we promise to:
- Keep confidential and secure their contact information and confidentiality agreement